ਨਾਮ ਹਰਬੰਸ ਬੱਬੂ
ਪਿਤਾ ਸਵ ਸਰਦਾਰ ਜਸਪਾਲ ਸਿੰਘ ਨੰਬਰਦਾਰ
ਪਿੰਡ ਬੁਢਣ ਪੁਰ
ਪਟਿਆਲਾ ਪੰਜਾਬ
ਪੜਾਈ B A. B. ed
ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ ਪੜਦੇ ਪੜਦੇ ਹੀ ਗਾਉਣ ਦਾ ਸ਼ੋਂਕ ਪੈ ਗਿਆ ਪ੍ਰੋ ਨਿਰਮਲ ਨੀਰ ਜੀ ਤੋਂ ਬਹੁਤ ਕੁਝ ਸਿੱਖਿਆ ਤੇ ਪਤਾ ਹੀ ਨਈ ਲੱਗਿਆ ਕਦੋਂ ਸ਼ੋਂਕ ਕਿੱਤਾ ਬਣ ਗਿਆ ਪਹਿਲੀ ਕੈਸਟ ਦਿਲ ਦੀ ਗੱਲ ਬਾਹਾਲ ਫਿਲ੍ਮ੍ਸ ਵੱਲੋ ਰਲੀਜ਼ ਕੀਤੀ ਗਈ ਫੇਰ ਅੱਗੇ ਬਹੁਤ ਸਾਰੀਆਂ ਕੈਸਟਾਂ ਅਤੇ ਸਿੰਗਲ ਟਰੈਕ ਰਲੀਜ਼ ਕੀਤੇ ਜਿਨ੍ਹਾਂ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਆਪਣੀ ਕਲਾ ਦੇ ਸਿਰ ਤੇ ਬਹੁਤ ਸਾਰੇ ਲਾਈਵ ਪ੍ਰੋਗਰਾਮ ਕੀਤੇ ਤੇ ਸਰੋਤਿਆਂ ਦਾ ਬਹੁਤ ਸਾਰਾ ਪਿਆਰ ਮਾਣ ਸਤਿਕਾਰ ਪ੍ਰਾਪਤ ਕੀਤਾ ਬਹੁਤ ਸਾਰੇ ਸੱਭਿਆਚਾਰਕ ਮੇਲਿਆਂ ਚ ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਬਹੁਤ ਸਾਰੇ ਇਨਾਮ ਪ੍ਰਾਪਤ ਕੀਤੇ ਆਪਣੇ ਸਫ਼ਰ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਨਵੇਂ ਟਰੈਕ ਲੈ ਕੇ ਸਰੋਤਿਆਂ ਦੇ ਸਾਹਮਣੇ ਪੇਸ਼ ਹੁੰਦੇ ਰਹਿੰਦੇ ਹਨ ਪ੍ਰਮਾਤਮਾ ਤਰੱਕੀਆਂ ਬਖਸ਼ੇ ਤੇ ਮੰਜਿਲ ਤੇ ਪਹੁੰਚਣ ਵਿੱਚ ਸਹਾਈ ਹੋਵੇ
ਹੁਣੇ ਪੰਜਾਬੀ ਬੋਲੀਆਂ ਦਾ ਨਵਾਂ ਟਰੈਕ ਰਲੀਜ਼ ਕੀਤਾ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਅੱਗੇ ਵੀ ਨਵੇਂ ਨਵੇਂ ਗੀਤਾਂ ਤੇ ਕੰਮ ਕਰ ਰਹੇ ਹਨ ਜਲਦੀ ਤੁਹਾਡੇ ਸਨਮੁਖ ਕਰਨਗੇ ਸਾਡੇ ਵੱਲੋ ਦੁਆਵਾਂ ਨੇ ਕੇ ਹਰਬੰਸ ਬੱਬੂ ਏਸੇ ਤਰਾਂ ਆਪਣੇ ਗੀਤਾਂ ਨਾਲ ਅੱਗੇ ਵਧਦੇ ਰਹਿਣ ਤੇ ਆਪਣੀ ਮੰਜਿਲ ਤੇ ਪਹੁੰਚਣ
ਫੋਨ ਨੰਬਰ 9814252344

